ਪੁਲਿਸ ਨੂੰ ਅਮਨਪ੍ਰੀਤ ਰਟੌਲ ਦੀ ਭਾਲ

ਵਿਕਟੋਰੀਆ ਪੁਲਿਸ ਨੇ ਮੈਲਬੌਰਨ ਦੇ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਤਲਾਸ਼ ਲਈ ਲੋਕਾਂ ਤੋਂ ਮੱਦਦ ਦੀ ਅਪੀਲ ਕੀਤੀ ਹੈ।

 

ਪੁਲਿਸ ਨੂੰ ਵਿਲਿਅਮਜ਼ ਲੈਂਡਿੰਗ ਦੇ ਇੱਕ ਵਿਅਕਤੀ ਦੀ ਤਲਾਸ਼ ਹੈ। ਅਮਨਪ੍ਰੀਤ ਰਟੌਲ ਨਾਂ ਦੇ ਇਸ ਭਾਰਤੀ-ਮੂਲ ਦੇ ਵਿਅਕਤੀ ਉੱਤੇ ਟ੍ਰੈਫਿਕ ਨਾਲ ਸਬੰਧਿਤ ਦੋਸ਼ਾਂ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।

Police have released an image of Amanpreet Ratol in the hope someone recognises him and can provide details on his current whereabouts.

A warrant has been issued for the 32-year-old’s arrest over traffic-related matters.

Ratol is described as 178cm tall and clean-shaven with a medium build, black wavy hair, brown eyes and with an Indian accent.

Anyone with information on Ratol’s whereabouts is urged to contact Crime Stoppers on 1800 333 000 or submit a confidential crime report at 

Share
Published 31 January 2018 11:29am
Updated 9 July 2018 9:27am
By SBS Punjabi
Source: SBS


Share this with family and friends