ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਖਬਰਨਾਮਾ: ਕੀ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਬਾਕਸਿੰਗ ਡੇਅ ਟੈਸਟ ਵਿੱਚ ਭਾਰਤ ਦਾ ਮੁਕਾਬਲਾ ਟ੍ਰੈਵਸ ਹੈਡ ਤੋਂ ਬਗੈਰ ਕਰੇਗੀ ?

The Australian Cricket Team. Credit: cricketaustralia
ਆਸਟ੍ਰੇਲੀਆ ਦੀ ਕ੍ਰਿਕਟ ਟੀਮ ਆਪਣੇ ਸਭ ਤੋਂ ਮਹੱਤਵਪੂਰਨ ਖਿਡਾਰੀ ਤੋਂ ਬਗੈਰ ਬਾਕਸਿੰਗ ਡੇਅ ਟੈਸਟ ਲਈ ਖੇਡ ਸਕਦੀ ਹੈ ਕਿਉਂਕਿ ਟ੍ਰੈਵਸ ਹੈਡ ਕਵੱਡ (quad) ਦੀ ਸੱਟ ਤੋਂ ਉੱਭਰਨ ਦੀ ਕੋਸ਼ਿਸ ਕਰ ਰਹੇ ਹਨ। ਗਾਬਾ ਵਿੱਚ ਤੀਜੇ ਟੈਸਟ ਦੇ ਆਖਰੀ ਦਿਨ ਸੱਟ ਲੱਗਣ ਤੋਂ ਬਾਅਦ ਇਹ ਲੈਫਟ ਹੈਂਡਰ ਖਿਡਾਰੀ ਨੂੰ ਸਿਹਤਮੰਦ ਹੋਣ ਦਾ ਮੌਕਾ ਦਿਤਾ ਜਾਵੇਗਾ ਤਾਂ ਜੋ ਉਹ ਤੰਦਰੁਸਤ ਹੋ ਕੇ ਭਾਰਤ ਦਾ ਸਾਹਮਣਾ ਕਰ ਸਕੇ।
Share