ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਗਮਾਂ ਨੂੰ ਲੈਕੇ ਕੀ ਸੋਚਦੇ ਹਨ ਭਾਰਤੀ ਪਰਵਾਸੀ?

India:  Women waving flags with a print of Lord Ram, pose for a picture ahead of the consecration ceremony of Ayodhya's Ram Mandir

Women waving flags with a print of Lord Ram, pose for a picture ahead of the consecration ceremony of Ayodhya's Ram Mandir, in Jaipur on Friday. Credit: Hindustan Times/Sipa USA

ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਅਯੁੱਧਿਆ ਵਿਖੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ। ਲੱਖਾਂ ਲੋਕ ਲਾਈਵ ਟੈਲੀਕਾਸਟ ਅਤੇ ਧਾਰਮਿਕ ਨਿਰੀਖਣਾਂ ਦੁਆਰਾ ਇਸ ਸਮਾਰੋਹ ਦਾ ਹਿੱਸਾ ਬਣ ਰਹੇ ਹਨ। ਇਸ ਸਮਾਗਮ ਨੂੰ ਲੈਕੇ ਲੋਕਾਂ ਵੱਲੋਂ ਰਲੀ ਮਿਲੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।


ਜਿੱਥੇ ਬਹੁਤ ਸਾਰੇ ਭਾਰਤੀ ਦੁਨੀਆ ਭਰ ਦੇ ਮੰਦਰਾਂ ਵਿੱਚ ਸਮਾਗਮ ਮਨਾ ਰਹੇ ਹਨ, ਕਈਆਂ ਨੇ ਇਸ ਦੇ ਸਿਆਸੀ ਪੱਖ ਸਬੰਧੀ ਚਿੰਤਾਵਾਂ ਵੀ ਪ੍ਰਗਟ ਕੀਤੀਆਂ ਹਨ।

ਹੋਰ ਜਾਣਕਾਰੀ ਲਈ ਇਹ ਰਿਪੋਰਟ ਸੁਣੋ....

Share