ਤਸਨੀਮ ਚੋਪੜਾ ਇੱਕ ਲੇਖਿਕਾ, ਆਰਡਰ ਆਫ਼ ਆਸਟ੍ਰੇਲੀਆ (ਓ ਏ ਐਮ) ਪ੍ਰਾਪਤਕਰਤਾ ਅਤੇ ਬਹੁ-ਸੱਭਿਆਚਾਰਵਾਦ ਲਈ ਇੱਕ ਵਕੀਲ ਹੈ।
ਉਸ ਨੂੰ ਆਪਣੀ ਨਸਲ ਅਤੇ ਧਰਮ ਲਈ ਵੱਖਰੇ ਕੀਤੇ ਜਾਣ ਦਾ ਅਨੁਭਵ ਹੈ।
ਉਹ ਵਿੱਚ ਮੁਸਲਿਮ ਔਰਤ ਹੈ ਪਰ ਉਹ ਮੰਨਦੀ ਹੈ ਕਿ ਕੰਮ ਵਾਲੀ ਥਾਂ ਉੱਤੇ ਰੂੜ੍ਹੀਵਾਦੀ ਵਿਚਾਰ ਅਜੇ ਵੀ ਪ੍ਰਚਲਿਤ ਹਨ।
ਵਿਭਿੰਨਤਾ ਸਲਾਹਕਾਰ ਕਈ ਪ੍ਰਭਾਵਸ਼ਾਲੀ ਆਸਟ੍ਰੇਲੀਅਨਾਂ ਵਿੱਚੋਂ ਇੱਕ ਹੈ ਜੋ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਦੀ ਉਮੀਦ ਵਿੱਚ ਇੱਕ ਨਵੀਂ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ।
ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਇੱਕ ਖਾਸ ਸਮੂਹ ਨੂੰ ਨਿਸ਼ਾਨਾ ਬਣਾ ਰਹੀ ਹੈ।
ਆਦਿਵਾਸੀ ਮਾਂ ਅਤੇ ਮਾਡਲ ਕੀਅਰਨੀ ਲੈਂਬ ਨੇ ਵੀ ਨਸਲਵਾਦੀ ਰਵੱਈਏ ਦਾ ਅਨੁਭਵ ਕੀਤਾ ਹੈ।
ਮੁਹਿੰਮ ਇੱਕ ਵੈਬਸਾਈਟ ਨੂੰ ਵੀ ਰੋਲ ਆਊਟ ਕਰ ਰਹੀ ਹੈ।
ਇਸਨੂੰ, "ਨਸਲਵਾਦ: ਇਹ ਮੇਰੇ ਨਾਲ ਰੁਕਦਾ ਹੈ," ਕਿਹਾ ਜਾਂਦਾ ਹੈ ਅਤੇ ਇਹ ਮੁਹਿੰਮ ਵਿੱਚ ਸ਼ਾਮਲ ਸਾਰੇ ਰਾਜਦੂਤਾਂ ਦੀਆਂ ਕਹਾਣੀਆਂ ਨੂੰ ਸਾਂਝਾ ਕਰਦਾ ਹੈ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
LISTEN TO

ਆਸਟਰੇਲੀਆ 'ਚ ਨਸਲਵਾਦ ਨੂੰ ਖਤਮ ਕਰਨ ਲਈ ਮਹਿੰਮ ਦੀ ਸ਼ੁਰੂਆਤ
SBS Punjabi
04:28
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ