'ਪੋਰਟੇਬਲ ਲੋਂਗ ਸਰਵਿਸ ਲੀਵ' ਸਕੀਮ ਤਹਿਤ ਹੁਣ ਹੋਵੇਗਾ ਘੱਟ ਤਨਖਾਹ ਵਾਲ਼ੇ ਕਾਮਿਆਂ ਨੂੰ ਫਾਇਦਾ

People walking across Flinders street station in Melbourne

Source: AAP

ਨਵੇਂ ਲਾਗੂ ਕੀਤੇ ਕਾਨੂੰਨਾਂ ਤੋਂ ਉਹਨਾਂ ਕਾਮਿਆਂ ਨੂੰ ਲਾਭ ਮਿਲ ਸਕਦਾ ਹੈ ਜੋ ਕਿ ਘੱਟ ਤਨਖਾਹ ਅਤੇ ਥੋੜੇ ਸਮੇਂ ਲਈ ਹੀ ਕੰਮ ਕਰ ਸਕਦੇ ਹਨ। ਨਵੇਂ ਨਿਯਮ ਤਹਿਤ ਉਹ ਆਪਣੀ 'ਲੰਬੀ ਛੁੱਟੀ' ਨੂੰ ਹੁਣ ਅਲੱਗ-ਅਲੱਗ ਰੁਜ਼ਗਾਰਦਾਤਾਵਾਂ ਵਿਚਕਾਰ ਤਬਦੀਲ ਕਰ ਸਕਣਗੇ।


ਇਸ ਵਕਤ ਥੋੜੇ ਸਮੇਂ ਲਈ ਕੰਮ ਕਰਨ ਵਾਲੇ ਕਾਂਟਰੈਕਟ ਕਲੀਨਰਸ, ਕਮਿਊਨਿਟੀ ਸਰਵਿਸ ਵਰਕਰਸ ਅਤੇ ਸੁਰੱਖਿਆ ਗਾਰਡ ਇਸ ਨਵੀਂ ਸਕੀਮ ਦਾ ਲਾਭ ਲੈ ਰਹੇ ਹਨ। ਇਹ ਯੋਜਨਾ ਢਾਈ ਸਾਲ ਪਹਿਲਾਂ ਵਿਕਟੋਰੀਆ ਵਿੱਚ ਲਾਗੂ ਕੀਤੀ ਗਈ ਸੀ ਅਤੇ ਹੁਣ ਤੱਕ ਤਕਰੀਬਨ ਦੋ ਲੱਖ ਗਿਆਰਾਂ ਹਜ਼ਾਰ ਕਰਮਚਾਰੀ ਇਸ ਨਾਲ ਜੁੜ ਵੀ ਚੁੱਕੇ ਹਨ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ । ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ।



Share