ਨਾਗਰਿਕਤਾ ਕਾਨੂੰਨ ਵਿੱਚ ਬਦਲਾਅ ਬਾਰੇ ਪੌਲੀਨੇ ਹੈਨਸਨ ਦੀ ਸਰਕਾਰ ਨੂੰ ਲਲਕਾਰ

ਆਸਟ੍ਰੇਲੀਆ ਦੀ ਨਾਗਰਿਕਤਾ ਲਈ ਲਾਜ਼ਮੀ ਤੌਰ ਤੇ 8 ਸਾਲ ਦੀ ਉਡੀਕ ਦਾ ਪ੍ਰਸਤਾਵ ਰੱਖਣ ਮਗਰੋਂ ਹੁਣ ਪੌਲੀਨੇ ਹੈਨਸਨ ਨੇ ਸਰਕਾਰ ਨੂੰ ਕਾਨੂੰਨ ਵਿੱਚ ਬਦਲਾਅ ਕਰਨ ਦੀ ਚੁਣੌਤੀ ਦਿੱਤੀ ਹੈ।

Malcolm Turnbull Pauline Hanson

Prime Minister Malcolm Turnbull (left) and One Nation Senator Pauline Hanson. Source: AAP

ਪੌਲੀਨੇ ਹੈਨਸਨ ਨੇ ਸਰਕਾਰ ਨੂੰ ਲਾਲਕਾਰਦੀਆਂ ਕਿਹਾ ਹੈ ਕਿ ਨਾਗਰਿਕਤਾ ਕ਼ਾਨੂਨ ਵਿੱਚ ਬਦਲਾਅ ਦੇ ਮਸਲੇ ਤੇ ਸਰਕਾਰ ਕੰਨੀ ਕੱਟਣਾ ਬੰਦ ਕਰਕੇ ਆਪਣੇ ਪੱਤੇ ਖੋਲ੍ਹੇ।
ਓਹਨਾ ਬੀਤੇ ਵੁੱਧਵਾਰ ਨੂੰ ਸੰਸਦ ਵਿੱਚ ਇੱਕ ਬਿਲ ਪੇਸ਼ ਕਰਕੇ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਵੱਲੋਂ ਬਤੌਰ ਪੱਕੇ ਪ੍ਰਵਾਸੀ ਆਸਟ੍ਰੇਲੀਆ ਵਿੱਚ ਘੱਟੋ ਘੱਟ ਅੱਠ ਸਾਲ ਦਾ ਸਮਾਂ ਬਿਤਾਉਣਾ ਜ਼ਰੂਰੀ ਕਰਣ ਦੀ ਪ੍ਰਸਤਾਵ ਰੱਖਿਆ ਹੈ। ਇਸਦੇ ਨਾਲ ਹੀ ਉਸਨੇ ਅੰਗਰੇਜ਼ੀ ਭਾਸ਼ਾ ਦੀ ਚੰਗੀ ਜਾਣਕਾਰੀ ਦਾ ਸਬੂਤ ਵੀ ਨਾਗਰਿਕਤਾ ਹਾਸਿਲ ਕਰਨ ਲਈ ਜ਼ਰੂਰੀ ਬਣਾਉਣ ਦੀ ਮੰਗ ਕੀਤੀ ਹੈ।

ਉਸਨੇ ਕਿਹਾ ਕਿ ਸਰਕਾਰ ਇਸ ਵੇਲੇ ਕਾਨੂੰਨ ਵਿੱਚ ਸੋਧ ਕਰਨ ਬਾਰੇ ਗੰਭੀਰ ਨਹੀਂ ਜਾਪਦੀ ਨਹੀਂ ਤਾਂ ਉਹ ਇਸ ਵਿੱਚ ਹੋਰ ਦੇਰ ਕਰਨੀ ਬੰਦ ਕਰਕੇ ਆਪਣੇ ਪੱਤੇ ਖੋਲ੍ਹੇ।

ਪਰ ਉਸਦਾ ਪੇਸ਼ ਕੀਤਾ ਬਿਲ ਸੈਨੇਟ ਵਿਚ ਪਾਸ ਹੁੰਦਾ ਨਹੀਂ ਜਾਪਦਾ ਕਿਓਂਕਿ ਲੇਬਰ ਅਤੇ ਗ੍ਰੀਨਸ ਪਹਿਲਾਂ ਹੀ ਨਾਗਰਿਕਤਾ ਕਾਨੂੰਨ ਚ ਕਿਸੇ ਵੀ ਬਦਲਾਅ ਦੇ ਖਿਲਾਫ ਡਟੇ ਹੋਏ ਹਨ।

Read this story in English

One Nation Senator Pauline Hanson has challenged the Federal Government to act on the citizenship reforms and “put their cards on the table”.

Senator Hanson introduced a private member’s Bill in the Senate last week to amend the citizenship law, proposing to make the waiting period for permanent residents for eight years before they apply for Australian citizenship.

She says the government was happy to let their citizenship bill “die” last year when it failed in the Senate. 

“At this point, any talk from the Government about immigration or citizenship reforms is nothing but hot air,” she told SBS Punjabi.

“If the Government was serious about strengthening the requirements for Australian citizenship then they would stop delaying and put their cards on the table.”
While the government hasn’t yet brought it’s revised draft citizenship law before Parliament, Ms Hanson’s Bill isn’t likely to pass the Senate with Labor and Greens already opposed to changes to the citizenship laws.

Shadow minister for Citizenship Tony Burke says Labor will oppose Ms Hanson’s Bill, which “continues the government’s attack on Australian citizenship”.
The manager of the Opposition Tony Burke delivers a speech on citizenship in the House of Representatives at Parliament House in Canberra, Monday, August 14, 2017. (AAP Image/Lukas Coch) NO ARCHIVING
Shadow Minister for Citizenship, Tony Burke. Source: AAP
He says the proposed changes in the Bill are “bad for Australia”.

“It is bad for Australia to establish a permanent underclass of non-citizens. It is bad for Australia to continue to delay, by years, permanent residents making a pledge of commitment to Australia,” Mr Burke said in a statement.  

“When it comes to Australian citizenship Labor will oppose these changes whether they appear in the name of Senator Hanson, Mr Turnbull or Mr Dutton.”

The Federal Government announced an overhaul of the citizenship law last year in April which included increasing the general residence requirement from one year to four years (as a permanent resident) and competent English language proficiency.

Labor, Greens and NXT opposed the changes and the government’s Bill failed in the Senate in October.

The government says it’s committed to implementing the changes from July this year will and bring a revised Bill in the Parliament.

But with her Bill in the Senate, Ms Hanson says: “Until they do, One Nation will continue to do their job.”



Share
Published 13 February 2018 5:30pm
Updated 14 February 2018 9:35pm
By Shamsher Kainth


Share this with family and friends