ਪੁਲਿਸ ਨੂੰ ਚੋਰੀ ਤੇ ਜਿਣਸੀ ਹਮਲੇ ਦੇ ਮਾਮਲੇ ਚ' ਇੱਕ ਵਿਅਕਤੀ ਦੀ ਭਾਲ

ਵਿਕਟੋਰੀਆ ਪੁਲਿਸ ਮੈਲਬੌਰਨ ਦੇ ਇੱਕ ੩੧ ਸਾਲਾ ਨੌਜਵਾਨ ਦੀ ਭਾਲ ਵਿੱਚ ਹੈI ਮੁਦੱਸਰ ਸਈਦ ਨਾਂ ਦੇ ਇਸ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਵਾਰੰਟ ਵੀ ਜਾਰੀ ਕੀਤਾ ਗਿਆ ਹੈI

Vic Police

Photo by Victoria Police Source: Supplied

ਪੁਲਿਸ ਨੇ ਚੋਰੀ ਤੇ ਜਿਣਸੀ ਹਮਲੇ ਦੇ ਇੱਕ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਲਈ ਲੋਕਾਂ ਤੋਂ ਮੱਦਦ ਲਈ ਅਪੀਲ ਕੀਤੀ ਹੈI  

Police are appealing for public assistance to help locate a 31-year-old Melbourne man in relation to theft and sexual assault.

Muddasar 'Madi' Saeed is known to frequent the Broadmeadows, Glenroy, Fawkner and Thomastown area and may have fled interstate, Police said.

Police have released two images of Saeed in the hope someone recognises him and can provide information on his current whereabouts.

Anyone who sights Saeed or has information on his whereabouts is urged to contact Crime Stoppers on 1800 333 000 or submit a confidential report to 

Share
Published 22 December 2017 5:14pm
By SBS Punjabi
Source: SBS


Share this with family and friends