ਸਾਲ 2006 ਵਿਚ ਆਪਣੀ ਭੈਣ ਨੂੰ ਮਿਲਣ ਆਏ ਗੁਰਪਾਲ ਸਿੰਘ ਚੰਡੀਗੜ੍ਹ ਵਿਖੇ ਪੰਜਾਬ ਏੰਡ ਹਰਿਆਣਾ ਹਾਈ ਕੋਰਟ ਵਿਚ ਵਕਾਲਤ ਕਰਦੇ ਸਨ l ਪਰ ਉਸ ਵੇਲੇ ਓਹਨਾ ਨੂੰ ਨਹੀ ਪਤਾ ਸੀ ਕਿ ਓਹਨਾ ਦੀ ਇਹ ਆਸਟ੍ਰੇਲੀਆ ਦੀ ਫੇਰੀ ਓਹਨਾ ਦੇ ਦਿਲੋ ਦਿਮਾਗ ਤੇ ਇੰਨੀ ਗੁੜ੍ਹੀ ਛਾਪ ਛੱਡੇ ਗੀ ਕੀ ਇੱਕ ਦਿਨ ਓਹ ਆਸਟ੍ਰੇਲੀਆ ਨੂੰ ਹੀ ਆਪਣਾ ਘਰ ਬਣਾ ਲੇਨ ਗੇ।
ਗੁਰਪਾਲ ਸਿੰਘ ਕਹੰਦੇ ਹਨ ਕਿ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਅਤੇ ਚੰਗਿਆਈ ਨੂੰ ਓਹ ਭਾਰਤ ਵਾਪਿਸ ਜਾ ਕੇ ਪੂਰੀ ਤਰਾਂ ਸਮਝ ਸਕੇ। ਵਕਾਲਤ ਲਈ ਚੰਡੀਗੜ੍ਹ ਵਾਪਿਸ ਪਰਤ ਕੇ ਓਹ ਓਥੇ ਡੇਢ ਮਹੀਨੇ ਤੋਂ ਵਧ ਨਹੀ ਰਹ ਸਕੇ। ਓਹ ਸਿਰਫ ਆਸਟ੍ਰੇਲੀਆ ਬਾਰੇ ਸੋਚਦੇ ਰਹੇ। ਓਹਨਾ ਨੂੰ ਵਾਪਿਸ ਆਉਣਾ ਪਿਆ, ਹਮੇਸ਼ਾ ਲਈ।
#FirstDaySBS

Gurpal Singh Source: Courtesy of Gurpal Singh

Gurpal Singh Source: Courtesy of Gurpal Singh

Gurpal Singh Source: Courtesy of Gurpal Singh

Gurpal Singh Source: Courtesy of Gurpal Singh