- ਐਨ ਐਸ ਡਬਲਿਯੂ ਨੇ ਪਹਿਲੀ ਓਮੀਕਰੋਨ ਕੋਵਿਡ-19 ਮੌਤ ਦਰਜ ਕੀਤੀ ਹੈ।
- ਸਿਹਤ ਸੰਭਾਲ ਪ੍ਰਣਾਲੀ 'ਤੇ ਦਬਾਅ ਨੂੰ ਦੂਰ ਕਰਨ ਲਈ, ਰਾਜ ਸਰਕਾਰਾਂ ਆਸਟ੍ਰੇਲੀਅਨਾਂ ਨੂੰ ਜ਼ਰੂਰੀ ਲੋੜ ਪੈਣ ਤੋਂ ਬਿਨਾਂ ਕੋਵਿਡ-19 ਟੈਸਟਿੰਗ ਸਾਈਟਾਂ ਅਤੇ ਐਮਰਜੈਂਸੀ ਵਿਭਾਗਾਂ 'ਤੇ ਜਾਣ ਤੋਂ ਰੋਕਣ ਦੀਆਂ ਤਾਕੀਦਾਂ ਕਰ ਰਹੀਆਂ ਹਨ ।
- ਐਨ ਐਸ ਡਬਲਿਯੂ ਹੈਲਥ ਸਿਰਫ਼ ਉਨ੍ਹਾਂ ਲਈ ਪੀ ਸੀ ਆਰ ਟੈਸਟਿੰਗ ਨੂੰ ਉਤਸ਼ਾਹਿਤ ਕਰਦਾ ਹੈ ਜਿਨ੍ਹਾਂ ਵਿੱਚ ਕੋਵਿਡ -19 ਦੇ ਲੱਛਣ ਹਨ ਜਾਂ ਜਿਨ੍ਹਾਂ ਨੂੰ ਅਜਿਹਾ ਕਰਨ ਲਈ ਨਿਰਦੇਸ਼ ਮਿਲਿਆ ਹੈ।
- ਕੁਝ ਨਜ਼ਦੀਕੀ ਸੰਪਰਕਾਂ ਨੂੰ ਆਪਣੇ ਆਪ ਨੂੰ ਆਈਸੋਲੇਸ਼ਨ ਤੋਂ ਮੁਕਤ ਕਰਨ ਲਈ ਤੇਜ਼ੀ ਨਾਲ ਐਂਟੀਜੇਨ ਟੈਸਟਿੰਗ ਦੀ ਵਰਤੋਂ ਕਰਦਿਆਂ ਵੇਖਦੇ ਹੋਏ, ਵਿਕਟੋਰੀਆ ਦੀ ਸਰਕਾਰ ਵਰਤਮਾਨ ਟੈਸਟਿੰਗ ਪ੍ਰਣਾਲੀ ਵਿੱਚ ਤਬਦੀਲੀਆਂ 'ਤੇ ਵਿਚਾਰ ਕਰ ਰਹੀ ਹੈ।
- ਪੱਬਾਂ, ਰੈਸਟੋਰੈਂਟਾਂ ਅਤੇ ਕਲੱਬਾਂ ਵਿੱਚ ਨਵੀਂ ਘਣਤਾ ਸੀਮਾਵਾਂ ਦੇ ਨਾਲ-ਨਾਲ ਅੱਜ ਐਨ ਐਸ ਡਬਲਿਯੂ ਵਿੱਚ ਲਾਜ਼ਮੀ ਕਿਊ ਆਰ ਚੈੱਕ-ਇਨ ਵਾਪਸ ਆ ਗਏ ਹਨ।
- ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਹੋਰ ਕੋਵਿਡ-19 ਪਾਬੰਦੀਆਂ ਦੀ ਘੋਸ਼ਣਾ ਕੀਤੀ ਜਿਸ ਵਿੱਚ ਸਥਾਨ ਦੀ ਘਣਤਾ ਅਤੇ ਘਰੇਲੂ ਵਿਜ਼ਿਟਰਾਂ ਦੀ ਗਿਣਤੀ ਵਿੱਚ ਬਦਲਾਅ ਸ਼ਾਮਲ ਹਨ।
- ਸਾਊਥ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਲਈ ਲਾਜ਼ਮੀ ਪੀ ਸੀ ਆਰ ਟੈਸਟਾਂ ਨੂੰ ਰੱਦ ਕਰਦਾ ਹੈ।
- ਇੰਗਲੈਂਡ ਦੇ ਟੂਰਿੰਗ ਗਰੁੱਪ ਦੇ ਚਾਰ ਮੈਂਬਰਾਂ ਦੇ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਕ੍ਰਿਕੇਟ ਦੀ ਐਸ਼ੇਜ਼ ਸੀਰੀਜ਼ ਖ਼ਤਰੇ ਵਿੱਚ ਹੈ।
- ਯੂਕੇ ਵਿੱਚ ਨਵੀਆਂ ਪਾਬੰਦੀਆਂ ਲਾਗੂ ਹੋ ਗਈਆਂ ਹਨ ਕਿਉਂਕਿ ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵੱਧ ਰਹੇ ਕੋਵਿਡ-19 ਕੇਸਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਇੰਗਲੈਂਡ 'ਸਰਕਟ-ਬ੍ਰੇਕਰ' ਤਾਲਾਬੰਦੀ ਬਾਰੇ ਵਿਚਾਰ ਕਰ ਰਿਹਾ ਹੈ।
ਕੋਵਿਡ-19 ਦੇ ਅੰਕੜੇ:
ਐਨ ਐਸ ਡਬਲਯੂ ਵਿੱਚ 6,324 ਨਵੇਂ ਮਾਮਲੇ ਅਤੇ 3 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,999 ਮਾਮਲੇ ਅਤੇ 3 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਕੁਈਨਸਲੈਂਡ ਵਿੱਚ 5784 ਮਾਮਲੇ, ਏ ਸੀ ਟੀ ਵਿੱਚ 189 ਅਤੇ ਸਾਊਥ ਆਸਟ੍ਰੇਲੀਆ ਵਿੱਚ 774 ਮਾਮਲੇ ਦਰਜ ਕੀਤੇ ਗਏ ਹਨ।
ਤਸਮਾਨੀਆ ਵਿੱਚ 35 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: