- ਨੋਰਦਰਨ ਟੈਰੀਟੋਰੀ ਵਲੋਂ 3 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ ਪੀੜਤ ,ਇੱਕ ਬੱਚਾ ਵੀ ਹੈ। ਇਨ੍ਹਾਂ ਨਵੀਆਂ ਲਾਗਾਂ ਤੋਂ ਬਾਅਦ ਨੋਰਦਰਨ ਟੈਰੀਟੋਰੀ ਹੁਣ 4 ਦਸੰਬਰ ਤੱਕ ਤਾਲਾਬੰਦੀ ਵਿੱਚ ਰਹੇਗਾ।
- ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਤਾਸੀਆ ਪਲਾਸਜ਼ੁਕ ਦਾ ਕਹਿਣਾ ਹੈ ਕਿ ਜਦੋਂ ਤੱਕ ਕੁਈਨਜ਼ਲੈਂਡ ਟੀਕਾਕਰਨ ਦੇ 90 ਫੀਸਦੀ ਟੀਚੇ ਨੂੰ ਹਾਸਲ ਨਹੀਂ ਕਰ ਲੈਂਦਾ, ਉਦੋਂ ਤੱਕ ਸਿਡਨੀ ਦੀਆਂ ਯਾਤਰਾਵਾਂ 'ਸਵਾਲ ਤੋਂ ਬਾਹਰ' ਹਨ।
- ਐਨ ਐਸ ਡਬਲਿਊ ਨੇ ਘਰੇਲੂ ਯਾਤਰੀਆਂ ਲਈ ਟੈਸਟਿੰਗ ਪ੍ਰਣਾਲੀ ਦੇ ਸੁਧਾਰ ਦੀ ਮੰਗ ਕੀਤੀ ਹੈ।
- ਦੱਖਣੀ ਆਸਟ੍ਰੇਲੀਆ ਨੇ ਐਨ ਐਸ ਡਬਲਿਊ , ਏ ਸੀ ਟੀ ਅਤੇ ਵਿਕਟੋਰੀਆ ਦੇ ਯਾਤਰੀਆਂ ਲਈ ਕੁਆਰੰਟੀਨ-ਮੁਕਤ ਯਾਤਰਾ ਖੋਲ੍ਹ ਦਿੱਤੀ ਹੈ। ਸ਼ੁੱਕਰਵਾਰ ਦੁਪਹਿਰ ਤੋਂ ਹੁਣ ਤੱਕ 43,000 ਯਾਤਰੀਆਂ ਨੇ ਵੈੱਬਸਾਈਟ ਰਾਹੀਂ ਅਪਲਾਈ ਕੀਤਾ ਹੈ।
- 80 ਪ੍ਰਤੀਸ਼ਤ ਤੋਂ ਘੱਟ ਟੀਕਾਕਰਨ ਦਰ ਅਤੇ ਕਮਿਊਨਿਟੀ ਟ੍ਰਾਂਸਮਿਸ਼ਨ ਵਾਲੇ ਸਥਾਨਕ ਖੇਤਰਾਂ ਤੋਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਅਜੇ ਵੀ ਦੱਖਣੀ ਆਸਟ੍ਰੇਲੀਆ ਵਿੱਚ ਕੁਆਰੰਟੀਨ ਦੀ ਲੋੜ ਹੋਵੇਗੀ।
ਕੋਵਿਡ-19 ਦੇ ਅੰਕੜੇ:
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 827 ਮਾਮਲੇ ਅਤੇ 19 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 17 ਦਾ ਟੀਕਾਕਰਨ ਨਹੀਂ ਕੀਤਾ ਗਿਆ ਸੀ।
ਐਨ ਐਸ ਡਬਲਯੂ ਵਿੱਚ 173 ਨਵੇਂ ਭਾਈਚਾਰਕ ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਏ ਸੀ ਟੀ ਨੇ 19 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: