- ਐਨ ਐਸ ਡਬਲਯੂ ਵਿੱਚ ਓਮੀਕਰੋਨ ਦੀ ਲਾਗ ਦਾ ਇੱਕ ਨਵਾਂ ਮਾਮਲਾ ਆਸਟ੍ਰੇਲੀਆ ਵਿੱਚ ਵੈਰੀਐਂਟ ਦਾ ਪਹਿਲਾ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਸ਼ੰਕਾ ਬਣ ਗਿਆ ਹੈ।
- ਨੋਰਦਰਨ ਟੈਰੀਟਰੀ ਨੇ ਆਪਣੀ ਪਹਿਲੀ ਕੋਵਿਡ ਮੌਤ ਦਰਜ ਕੀਤੀ ਹੈ। ਐਨ ਟੀ ਇਕਮਾਤਰ ਆਸਟ੍ਰੇਲੀਆਈ ਅਧਿਕਾਰ ਖੇਤਰ ਸੀ ਜਿਸ ਵਿੱਚ ਹੁਣ ਤੱਕ ਕੋਵਿਡ-ਸਬੰਧਤ ਕੋਈ ਵੀ ਮੌਤ ਨਹੀਂ ਹੋਈ ਸੀ।
- ਫੈਡਰਲ ਸਿਹਤ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਦੇਸ਼ ਨੂੰ ਮੁੜ ਖੋਲ੍ਹਣ ਦੀ ਯੋਜਨਾ ਵਿੱਚ ਕੋਈ ਵੀ ਬਦਲਾਅ ਨਹੀਂ ਹੈ।
- ਅਫਰੀਕਨ-ਆਸਟ੍ਰੇਲੀਅਨ ਭਾਈਚਾਰੇ ਦੇ ਨੇਤਾਵਾਂ ਨੇ ਓਮੀਕਰੋਨ ਵੇਰੀਐਂਟ ਦੇ ਉਭਰਨ ਤੋਂ ਬਾਅਦ ਨੌਂ ਅਫਰੀਕੀ ਦੇਸ਼ਾਂ 'ਤੇ ਯਾਤਰਾ ਪਾਬੰਦੀ ਲਗਾਉਣ ਦੇ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ।
- ਪੱਛਮੀ ਆਸਟ੍ਰੇਲੀਆ ਨੇ ਦੂਜੇ ਰਾਜ ਦੇ ਕੋਰੋਨਾਵਾਇਰਸ ਜੋਖਮ ਰੇਟਿੰਗ ਨੂੰ "ਘੱਟ" ਤੋਂ "ਮੱਧਮ" ਕਰਨ ਤੋਂ ਬਾਅਦ, ਦੱਖਣੀ ਆਸਟ੍ਰੇਲੀਆ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ।
- ਰਾਸ਼ਟਰੀ ਟੀਕਾਕਰਨ ਮਾਹਰ ਸਮੂਹ, ਏ ਟੀ ਏ ਜੀ ਆਈ (ATAGI) ਨੇ ਕਿਹਾ ਹੈ ਕਿ ਬੂਸਟਰ ਡੋਜ਼ ਦੇ ਪ੍ਰਬੰਧਨ ਦੀ ਸਮਾਂ ਸੀਮਾ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
- ਫੈਡਰਲ ਸਰਕਾਰ ਨੇ ਕੋਵਿਡ ਸੁਰੱਖਿਆ ਉਪਾਵਾਂ ਲਈ $540 ਮਿਲੀਅਨ ਵਾਧੂ ਫੰਡਿੰਗ ਦਾ ਐਲਾਨ ਕੀਤਾ ਹੈ।
- ਤਸਮਾਨੀਆ ਨੇ 15 ਦਸੰਬਰ ਤੋਂ ਆਪਣੇ ਵਿੱਚ ਬਦਲਾਅ ਕੀਤਾ ਹੈ।
ਕੋਵਿਡ-19 ਦੇ ਅੰਕੜੇ:
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,188 ਮਾਮਲੇ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਐਨ ਐਸ ਡਬਲਯੂ ਵਿੱਚ 337 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ।
ਏ ਸੀ ਟੀ ਨੇ ਚਾਰ ਅਤੇ ਨੋਰਦਰਨ ਟੈਰੀਟਰੀ ਨੇ ਦੋ ਮਾਮਲੇ ਦਰਜ ਕੀਤੇ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: