- ਐਨ ਐਸ ਡਬਲਯੂ ਨੇ 3,763 ਨਵੀਆਂ ਲਾਗਾਂ ਦੇ ਨਾਲ ਕੋਵਿਡ -19 ਮਾਮਲਿਆਂ ਦੀ ਇੱਕ ਹੋਰ ਰਿਕਾਰਡ ਰੋਜ਼ਾਨਾ ਗਿਣਤੀ ਦਰਜ ਕੀਤੀ ਹੈ।
- ਐਨ ਐਸ ਡਬਲਯੂ ਦੇ ਹਸਪਤਾਲਾਂ ਵਿੱਚ ਵਾਇਰਸ ਵਾਲੇ 302 ਲੋਕ ਹਨ ਅਤੇ ਉਨ੍ਹਾਂ ਵਿੱਚੋਂ 40 ਆਈ ਸੀ ਯੂ ਵਿੱਚ ਹਨ।
- ਐਨ ਐਸ ਡਬਲਯੂ ਦੇ ਪ੍ਰੀਮੀਅਰ ਡੋਮਿਨਿਕ ਪੇਰੋਟੇਟ ਬੁੱਧਵਾਰ ਨੂੰ ਰਾਸ਼ਟਰੀ ਕੈਬਨਿਟ ਦੀ ਮੀਟਿੰਗ ਵਿੱਚ ਬੂਸਟਰ ਸ਼ਾਟ ਅੰਤਰਾਲ ਦਾ ਮੁੱਦਾ ਉਠਾਉਣਗੇ।
- ਦੇਸ਼ ਭਰ ਵਿੱਚ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਕੈਬਨਿਟ ਮੀਟਿੰਗ ਦੇ ਏਜੰਡੇ ਵਿੱਚ ਮਾਸਕ ਦੇ ਆਦੇਸ਼ ਵੀ ਹੋਣਗੇ।
- ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਨਵੀਂ ਮਾਡਲਿੰਗ ਜੋ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਇੱਕ ਦਿਨ ਵਿੱਚ 200,000 ਕੋਵਿਡ -19 ਮਾਮਲਿਆਂ ਤੱਕ ਪਹੁੰਚ ਸਕਦਾ ਹੈ “ਬਹੁਤ ਅਸੰਭਵ” ਹੈ।
- ਆਸਟ੍ਰੇਲੀਆ ਦੇ ਮੁੱਖ ਮੈਡੀਕਲ ਅਫ਼ਸਰ ਪਾਲ ਕੈਲੀ ਨੇ ਮਾਡਲਿੰਗ 'ਤੇ ਮੀਡੀਆ ਰਿਪੋਰਟਿੰਗ ਨੂੰ "ਚੋਣਵੀਂ" ਅਤੇ "ਗੁੰਮਰਾਹਕੁੰਨ" ਦੱਸਿਆ ਹੈ।
- ਕੁਈਨਜ਼ਲੈਂਡ ਦੇ ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਨੇ ਵੀਰਵਾਰ ਨੂੰ ਸਵੇਰੇ 5:00 ਵਜੇ ਤੋਂ ਸਿਨੇਮਾਘਰਾਂ, ਥੀਏਟਰਾਂ ਅਤੇ ਪਰਾਹੁਣਚਾਰੀ ਕਰਮਚਾਰੀਆਂ ਲਈ ਮਾਸਕ ਦੀਆਂ ਨਵੀਆਂ ਜ਼ਰੂਰਤਾਂ ਦਾ ਐਲਾਨ ਕੀਤਾ ਹੈ।
- ਮੋਡੇਰਨਾ ਦੇ ਚੀਫ ਐਗਜ਼ੀਕਿਊਟਿਵ ਦਾ ਕਹਿਣਾ ਹੈ ਕਿ ਕੰਪਨੀ ਨੂੰ ਕੋਵਿਡ-19 ਦੇ ਓਮਾਈਕਰੋਨ ਵੇਰੀਐਂਟ ਤੋਂ ਬਚਾਉਣ ਲਈ ਬੂਸਟਰ ਸ਼ਾਟ ਵਿਕਸਿਤ ਕਰਨ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਦੀ ਉਮੀਦ ਨਹੀਂ ਹੈ।
ਕੋਵਿਡ ਅੰਕੜੇ:
ਐਨ ਐਸ ਡਬਲਯੂ ਵਿੱਚ 3,763 ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਵਿਕਟੋਰੀਆ ਵਿੱਚ 1,503 ਮਾਮਲੇ ਅਤੇ ਛੇ ਮੌਤਾਂ ਹੋਈਆਂ ਹਨ।
ਕੁਈਨਜ਼ਲੈਂਡ ਵਿੱਚ 186, ਤਸਮਾਨੀਆ ਵਿੱਚ 12, ਅਤੇ ਏ ਸੀ ਟੀ ਵਿੱਚ 58 ਮਾਮਲੇ ਦਰਜ ਕੀਤੇ ਗਏ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: