- ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਸਰਹੱਦ 15 ਦਸੰਬਰ ਨੂੰ ਮੁੜ ਖੁੱਲਣ ਦੀ ਰਾਹ 'ਤੇ ਹੈ।
- ਲਗਭਗ ਪੰਜ ਮਹੀਨਿਆਂ ਬਾਅਦ ਐਨ ਐਸ ਡਬਲਯੂ ਅਤੇ ਵਿਕਟੋਰੀਆ ਲਈ ਮੁੜ ਖੁੱਲੀਆਂ ਕੁਈਨਜ਼ਲੈਂਡ ਸਰਹੱਦਾਂ ਤੋਂ ਬਾਅਦ ਸੈਂਕੜੇ ਪਰਿਵਾਰ ਫਿਰ ਤੋਂ ਹੋਏ ਇਕੱਠੇ।
- ਟੀਕਿਆਂ ਵਿਚਕਾਰ ਅੰਤਰ ਨੂੰ ਛੇ ਮਹੀਨਿਆਂ ਤੋਂ ਘਟਾ ਕੇ ਪੰਜ ਮਹੀਨੇ ਕਰਨ ਦੇ ਫੈਸਲੇ ਤੋਂ ਬਾਅਦ, ਹੋਰ 1.5 ਮਿਲੀਅਨ ਆਸਟ੍ਰੇਲੀਅਨ ਹੁਣ ਆਪਣਾ ਕੋਵਿਡ-19 ਬੂਸਟਰ ਸ਼ਾਟ ਲੈਣ ਦੇ ਯੋਗ ਹਨ। ਏ ਟੀ ਏ ਜੀ ਆਈ (ATAGI) ਨੇ ਮੋਡਰਨਾ ਵੈਕਸੀਨ ਨੂੰ ਫੈਇਜ਼ਰ ਦੇ ਨਾਲ-ਨਾਲ ਬੂਸਟਰ ਸ਼ਾਟ ਵਜੋਂ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਹੈ।
- ਫੈਡਰਲ ਹੈਲਥ ਸੈਕਟਰੀ ਬ੍ਰੈਂਡਨ ਮਰਫ਼ੀ ਦਾ ਕਹਿਣਾ ਹੈ ਕਿ ਓਮਿਕਰੋਨ ਵੇਰੀਐਂਟ ਦਾ ਉਭਰਨਾ ਬੂਸਟਰ ਟੀਕਾਕਰਨ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ।
- ਨਿਊਕਾਸਲ ਵਿੱਚ ਅਰਗਾਇਲ ਹਾਊਸ ਨਾਈਟ ਕਲੱਬ ਕਲੱਸਟਰ ਵਧ ਕੇ 84 ਲਾਗਾਂ ਤੱਕ ਪਹੁੰਚ ਗਿਆ ਹੈ ਅਤੇ ਲਗਭਗ 700 ਲੋਕ ਨਜ਼ਦੀਕੀ ਸੰਪਰਕ ਮੰਨੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਮਾਮਲੇ ਓਮਾਈਕਰੋਨ ਸੰਕਰਮਣ ਨਾਲ ਜੁੜੇ ਹੋਣ ਦੀ ਵੀ ਸੰਭਾਵਨਾ ਹੈ।
- ਐਨ ਐਸ ਡਬਲਯੂ ਵਿੱਚ ਰਾਤੋ ਰਾਤ ਨੌਂ ਓਮਿਕਰੋਨ ਸੰਕਰਮਣ ਦਰਜ ਕੀਤੇ ਗਏ ਹਨ।
ਕੋਵਿਡ-19 ਦੇ ਅੰਕੜੇ:
ਕਟੋਰੀਆ ਵਿੱਚ ਸਥਾਨਕ ਤੌਰ 'ਤੇ 1,290 ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਐਨ ਐਸ ਡਬਲਯੂ ਵਿੱਚ 536 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ।
ਏ ਸੀ ਟੀ ਨੇ ਤਿੰਨ ਅਤੇ ਕੁਈਨਜ਼ਲੈਂਡ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ।
Quarantine and restrictions state by state:
Travel
Financial help
There are changes to the COVID-19 Disaster Payment once states reach 70 and 80 per cent fully vaccinated:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: