- ਫੈਡਰਲ ਸਰਕਾਰ, ਟੀਕਾਕਰਨ 'ਤੇ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ (ਏ ਟੀ ਏ ਜੀ ਆਈ) ਦੀ ਸਲਾਹ ਤੋਂ ਬਾਅਦ ਲੋਕਾਂ ਦੀ ਦੂਜੀ ਖੁਰਾਕ ਅਤੇ ਬੂਸਟਰ ਕੋਵਿਡ -19 ਵੈਕਸੀਨ ਵਿਚਕਾਰ ਅੰਤਰਾਲ ਨੂੰ ਚਾਰ ਮਹੀਨਿਆਂ ਤੱਕ ਘਟਾ ਦੇਵੇਗੀ।
- ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਅੰਤਰਾਲ 4 ਜਨਵਰੀ ਤੋਂ ਚਾਰ ਮਹੀਨੇ ਅਤੇ 31 ਜਨਵਰੀ ਤੋਂ ਤਿੰਨ ਮਹੀਨਿਆਂ ਤੱਕ ਲਿਆਇਆ ਜਾਵੇਗਾ।
- ਮੁੱਖ ਸਿਹਤ ਅਧਿਕਾਰੀ, ਪਾਲ ਕੈਲੀ ਦਾ ਕਹਿਣਾ ਹੈ ਕਿ ਕੇਸ ਨੰਬਰ 'ਮਹੱਤਵਪੂਰਨ ਨਹੀਂ' ਹਨ ਪਰ ਲੋਕਾਂ ਨੂੰ ਆਪਣੇ ਬੂਸਟਰ ਸ਼ਾਟ ਲੈਣ ਲਈ ਉਤਸ਼ਾਹਿਤ ਕਰਦੇ ਹਨ।
- ਐਨ ਐਸ ਡਬਲਿਯੂ ਵਿੱਚ, ਨਿੱਜੀ ਘਰਾਂ ਨੂੰ ਛੱਡ ਕੇ, ਅੰਦਰੂਨੀ ਸੈਟਿੰਗਾਂ ਲਈ ਇੱਕ ਮਾਸਕ ਆਦੇਸ਼ ਅੱਜ ਤੋਂ 27 ਜਨਵਰੀ ਤੱਕ ਲਾਗੂ ਹੋ ਗਿਆ ਹੈ। ਹਾਸਪੀਟੈਲਿਟੀ ਸਥਾਨਾਂ 'ਤੇ ਇਕੱਠ ਸੀਮਾਵਾਂ ਅਤੇ ਲਾਜ਼ਮੀ ਕਿਊ ਆਰ ਚੈੱਕ-ਇਨ 27 ਦਸੰਬਰ ਤੋਂ 27 ਜਨਵਰੀ ਤੱਕ ਲਾਗੂ ਰਹਿਣਗੇ।
- ਵਿਕਟੋਰੀਆ ਵੀਰਵਾਰ ਨੂੰ ਸਖ਼ਤ ਮਾਸਕ ਨਿਯਮ ਪੇਸ਼ ਕਰ ਰਿਹਾ ਹੈ, ਅਤੇ ਪੱਛਮੀ ਆਸਟ੍ਰੇਲੀਆ 28 ਦਸੰਬਰ ਤੱਕ ਸਾਰੀਆਂ ਜਨਤਕ ਇਨਡੋਰ ਸੈਟਿੰਗਾਂ ਅਤੇ ਨਾਈਟ ਕਲੱਬਾਂ ਲਈ ਮਾਸਕ ਲਾਜ਼ਮੀ ਕਰ ਰਿਹਾ ਹੈ।
- ਇੱਕ ਏਅਰਲਾਈਨ ਦੇ ਅਮਲੇ ਨੂੰ ਕ੍ਰਿਸਮਸ ਦੀ ਸ਼ਾਮ ਨੂੰ ਆਈਸੋਲੇਸ਼ਨ ਹੁਕਮ ਜਾਰੀ ਹੋਣ ਕਾਰਨ ਵਿਕਟੋਰੀਆ ਵਿੱਚ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਪਰਥ ਵਿੱਚ ਐਕਸਪੋਯਰ ਸਾਈਟਾਂ ਦੀ ਸੂਚੀ ਵਿੱਚ ਵਾਧਾ ਹੋਇਆ ਹੈ। ਅਧਿਕਾਰੀ ਇਹ ਪਤਾ ਲਗਾਉਣ ਲਈ ਕਾਹਲੇ ਹਨ ਕਿ ਵਇਰਸ ਕੁਈਨਜ਼ਲੈਂਡ ਤੋਂ ਇੱਕ ਸੰਕਰਮਿਤ ਬੈਗਪੈਕਰ ਦੁਆਰਾ ਫੈਲਿਆ ਸੀ ਜਾਂ ਨਹੀਂ।
ਕੋਵਿਡ-19 ਦੇ ਅੰਕੜੇ:
ਐਨ ਐਸ ਡਬਲਯੂ ਵਿੱਚ 5,612 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 2,095 ਮਾਮਲੇ ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਕੁਈਨਸਲੈਂਡ ਵਿੱਚ 589 ਮਾਮਲੇ , ਏ ਸੀ ਟੀ ਵਿੱਚ 102 ਅਤੇ ਤਸਮਾਨੀਆ ਵਿੱਚ 27 ਮਾਮਲੇ ਦਰਜ ਕੀਤੇ ਗਏ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: